Monday, 14 June 2010

ਸਮੁੰਦਰੋਂ ਉਠਿਆ 
ਬੱਦਲ ਬਣਿਆ
 ਵਰਿਆ
 ,ਤੁਰਿਆ 
ਤਰਿਆ ,
ਬਰਾਸਤਾ
 ਨਾਲੀਆਂ
 ਨਾਲੀ
 ਦਰਿਆ
 ਨਦੀਆਂ
 ਸੁਰਾਹੀ
 ਗਿਲਾਸ ,
ਮੇਹਬੂਬ ਦਿਆਂ
 ਬੁੱਲਾਂ ਤੱਕ 
ਅਪੜਨ ਲੱਗਿਆ ਸੀ, 
ਮੇਹਬੂਬ ਨੇ 
ਗਿਲਾਸ
 ਰੋੜ੍ਹ ਦਿੱਤਾ 
ਮੇਨੂੰ 
ਫੇਰ
 ਸਫਰ ਤੇ 

No comments:

Post a Comment