Monday, 28 June 2010

Raman Moge Wala June 27 at 7:53pm



thanks deep ji ,
tuhade varge dost mainu likhan da honsla dinde ne.main is line ch bilkul nava ha kavita d gehrayi nu nahi janda par tukbandi jaror karda eh meri ik dost de vichar san jinna nu main kalam badh kita hai.

myself ramandeep
vpo bukkanwala
dist ਮੋਗਾ 

ਆਪਣੇ  8 ਸਾਲ  ਦੁਬਈ  ਚ  ਲਾਨ੍ਗੋੰ  ਤੋ  ਬਾਦ   ਇਥੇ  ਹੁਣ  ਯਾ  ਤੇ  ਪੜ ਰਿਹਾ  ਪੰਜਾਬੀ  ਸਾਹਿਤ  ਨੂ  ਮੈਂ  ਥੈੰਕ ਫੁੱਲ  ਹ  ਅਮਰਦੀਪ  ਗਿੱਲ  ,ਬਲ  ਬੁਤਾਲਾ  ਡਾਕਟਰ ਸੁਸ਼ੀਲ   ਰਹੇਜਾ ,ਦਵਿੰਦਰ  ਸ  ਜੋਹਲ  ਜੋ  ਮੈਨੂ  ਹਮੇਸ਼ਾ  ਲਿਖਣ  ਸਬੰਧੀ  ਜਾਣਕਾਰੀ  ਦਿੰਦੇ  ਰਹੰਦੇ  ਨੇ   ਤੇ  ਮੇਰਿਯਨ  ਕਾਮਯਾ  ਮੈਨੂ  ਦੁਸਦੇ  ਰਹੰਦੇ  ਨੇ .ਤੁਹਾਡਾ  ਵ  ਬਹੁਤ  ਧਨਵਾਦੀ  ਹਾ ਜਿੰਨਾ  ਨੇ  ਮੈਨੂ  appriciate ਕੀਤਾ .
thanks  




ਨਾਂ ਤੇਰੀ ਹਾਂ ਨੂੰ ਜਾਣਦੀ ਹਾਂ,
ਨਾ ਤੇਰੀ ਨਾਹ ਨੂੰ ਜਾਣਦੀ ਹਾਂ,
ਮੈ ਤਾਂ ਆਪਣੇ ਪਿਉ ਦੀ ਪਗੜੀ ਦਾ ਮਾਣ ਜਾਣਦੀ ਹਾਂ....

ਪਾਲਿਆ ਏ ਅੰਮੜੀ ਨੇ ਮੈਂਨੂੰ ਬੜੇ ਚਾਵਾਂ ਨਾਲ,
ਰੱਖਿਆ ਬਰੋਬਰ ਸਦਾ ਮੇਰਿਆ ਭਰਾਵਾਂ ਨਾਲ,
ਨੌ ਮਹੀਨੇ ਕੁੱਖ ਵਾਲਾ ਕਰਜ਼ਾ ਲਾਹੁਣਾ ਦੇ ਕੇ ਜਾਨ ਜਾਣਦੀ ਹਾਂ....

ਭਾਵੇ ਸਤੌਦੀ ਹਾਂ ਵੀਰਿਆਂ ਦੀ ਜਾਨ ਨੂੰ,
ਭੁੱਲ ਤਾਂ ਨੀ ਸਕਦੀ ਰੱਖੜੀ ਦੀ ਸ਼ਾਨ ਨੂੰ,
ਸਿਰ ਉਤੇ ਹੱਥ ਜਿੰਨਾ ਦਾ ਉਹਨਾ ਲਈ ਹੋਣਾ ਕੁਰਬਾਨ ਜਾਣਦੀ ਹਾਂ

ਨਾਂ ਤੇਰੀ ਹਾਂ ਨੂੰ ਜਾਣਦੀ ਹਾਂ,
ਨਾ ਤੇਰੀ ਨਾਹ ਨੂੰ ਜਾਣਦੀ ਹਾਂ,
ਮੈ ਤਾਂ ਆਪਣੇ ਪਿਉ ਦੀ ਪਗੜੀ ਦਾ ਮਾਣ ਜਾਣਦੀ ਹਾਂ....


--
ਰਮਣ  ਬੁਕ੍ਕੰਵਾਲਿਯਾ 

No comments:

Post a Comment